Gallery

ਗੀਤਕਾਰ ਜੱਸੀ ਸੋਹੀਆਂ ਵਾਲਾ ਦਾ ਇੰਗਲੈਂਡ ਪੁੱਜਣ ਤੇ ਸਨਮਾਨ

ਪਟਿਆਲਾ- ਅਨੇਕਾਂ ਹੀ ਚਰਚਿਤ ਪੰਜਾਬੀ ਗੀਤਾਂ ਦੇ ਰਚੇਤਾ ੳੁੱਘੇ ਗੀਤਕਾਰ ਜੱਸੀ ਸੋਹੀਆਂ ਵਾਲਾ ਦਾ ਹੇਜ ਇੰਗਲੈਂਡ ਵਿਖੇ ਪੁੱਜਣ ਤੇ ਸਨਮਾਨ ਕਰਦੇ ਹੋਏ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਸਾਊਥਹਾਲ, ਈਲਿੰਗ ਕੌਂਸਲ ਇੰਗਲੈਂਡ, ਸਰਬਜੀਤ ਸਿੰਘ ਗਰੇਵਾਲ, ਪ੍ਰਤਾਪ ਸਿੰਘ ਮਸੀਤਾਂ ਹੇਜ ਅਤੇ ਕੇਵਲ ਸਿੰਘ ਰੰਧਾਵਾ ਆਦਿ।

Leave a Reply