Movie News

ਪਾਲੀਵੁੱਡ ਦੀ ਮਸ਼ਹੂਰ ਮੇਕਅੱਪ ਆਰਟਿਸਟ ਗੀਤ ਬਰਾੜ ਦਾ ਕਾਤਲ ਪੁਲਿਸ ਸਿਕੰਜੇ ‘ਚ

ਪਟਿਆਲਾ- ਬੀਤੇ ਦਿਨ ਰਾਜਪੁਰਾ ਦੀ ਐਨਕਲੇਵ ਕਲੌਨੀ ਵਿਖੇ ਗੋਲੀ ਮਾਰ ਕੇ ਕਤਲ ਕੀਤੀ ਗਈ ਮੇਕਅਪ ਆਰਟਿਸਟ ਦੇ ਕਤਲ ਦੀ ਗੁੱਥੀ ਪੁਲਿਸ ਵਲੋਂ ਸੁਲਝਾ ਲਈ ਗਈ ਹੈ। ਪੁਲਿਸ ਵਲੋਂ ਇਸ ਮਾਮਲੇ ‘ਚ ਮ੍ਰਿਤਕ ਲਡ਼ਕੀ ਦੇ ਸਾਥੀ ਕੈਮਰਾਮੈਨ ਮਨਜੀਤ ਸਿੰਘ ਥਿੰਦ ਵਾਸੀ ਪਿੰਡ ਜੱਝ ਹਲਕਾ ਸ਼ੁਤਰਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ. ਐੱਸ ਭੂਪਤੀ ਨੇ ਦੱਸਿਆ ਕਿ ਇਹ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ।

Leave a Reply