securepost

Movie News

ਰਵਿੰਦਰ ਗਰੇਵਾਲ ਅੱਜ ਲੈ ਕੇ ਆ ਰਿਹਾ '15 ਲੱਖ'

'ਫਰਾਈਡੇ ਰਸ਼ ਮੋਸ਼ਨ ਪਿਕਚਰਜ਼ ਦਾ ਬੈਨਰ ਹੇਠ ਬਣੀ ਫਿਲਮ 'ਪੰਦਰਾਂ ਲੱਖ ਕਦੋਂ ਆਉਗਾ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਨਿਰਮਾਤਾ ਜੋੜੀ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਵਲੋਂ ਪ੍ਰੋਡਿਊਸ ਇਸ ਫਿਲਮ ਵਿੱਚ ਮੁੱਖ ਭੂਮਿਕਾ ਗਾਇਕ ਰਵਿੰਦਰ ਗਰੇਵਾਲ ਨੇ ਨਿਭਾਈ ਹੈ...

Movie News

ਅਨੇਕਾਂ ਹੀ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅਵਾਜ਼ ਬੁਲੰਦ ਕਰੇਗੀ ਲਘੂ ਫਿਲਮ ‘ਗੁੰਮਰਾਹ’ – ਭੁਪਿੰਦਰ ਸਿੱਧੂ

ਚੰਡੀਗੜ੍ਹ- ਅਨੇਕਾਂ ਹੀ ਚਰਚਿਤ ਪੰਜਾਬੀ ਗੀਤਾਂ ਦੇ ਰਚੇਤਾ ਅਤੇ ਮਸ਼ਹੂਰ ਗਾਇਕ ਭੁਪਿੰਦਰ ਸਿੱਧੂ ਹੁਣ ਜਲਦ ਹੀ ਪੰਜਾਬੀ ਲਘੂ ਫਿਲਮ 'ਗੁੰਮਰਾਹ' ਵਿਚ ਵੀ ਬਤੌਰ ਅਦਾਕਾਰ ਇਕ ਦਮਦਾਰ ਭੂਮਿਕਾ 'ਚ ਨਜ਼ਰ ਆਉਣਗੇ।ਫਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਪਿੰਦਰ ਸਿੱਧੂ ਨੇ ਦੱਸਿਆ ਕਿ ਤਮੰਨਾ...

Music

ਗਾਇਕ ਜਤਿੰਦਰ ਭੁੱਲਰ ਦਾ ਗੀਤ ‘ਅਲਕੋਹਲ’ 9 ਦਸੰਬਰ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ- ਸੁਰ, ਸ਼ਬਦ ਤੇ ਅਦਾ ਦੇ ਸੁਮੇਲ ਨੌਜਵਾਨ ਗਾਇਕ ਜਤਿੰਦਰ ਭੁੱਲਰ ਦਾ ਭੰਗੜੇ ਵਾਲਾ ਗੀਤ 'ਅਲਕੋਹਲ' (ਲਾਹਣ ਦੇ ਡਰੱਮ) 9 ਦਸੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਲਿਖਣ ਵਾਲੀ ਕਲਮ ਉੱਘੇ ਗੀਤਕਾਰ ਵਿੱਕੀ ਧਾਲੀਵਾਲ ਦੀ ਹੈ...

Music

ਗਾਇਕ ਹਨੀ ਸਰਕਾਰ ਦਾ ਗੀਤ ‘ਯਾਰਾਂ ਦੇ ਨਾਲ’ 4 ਦਸੰਬਰ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ- ਪੰਜਾਬੀ ਗਾਇਕ ਹਨੀ ਸਰਕਾਰ ਦਾ ਨਵਾਂ ਗੀਤ 'ਯਾਰਾਂ ਦੇ ਨਾਲ' 4 ਦਸੰਬਰ ਨੂੰ ਯੂ-ਟਿਊਬ ਅਤੇ ਨਾਮੀ ਟੀਵੀ ਚੈਨਲਾਂ ਤੇ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਯਾਰਾਂ ਦੀ ਯਾਰੀ ਤੇ ਆਧਾਰਿਤ ਇਸ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ...

Movie News

ਫ਼ਿਲਮ ‘ਕੈਰੀ ਆਨ ਜੱਟਾ 2’ ‘ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਜੋੜੀ ਪਾਵੇਗੀ ਧਮਾਲ

ਚੰਡੀਗੜ੍ਹ- ਪੰਜਾਬੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਅਤੇ ਗਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 2' ਦੀ ਸੂਟਿੰਗ 'ਚ ਰੁਝੇ ਹੋਏ ਹਨ।ਜ਼ਿਕਰਯੋਗ ਹੈ ਕਿ 'ਕੈਰੀ ਆਨ ਜੱਟਾ 2' ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ' ਦਾ ਹੀ ਸੀਕੁਅਲ...

Movie News

ਫ਼ਿਲਮ ‘ਕੈਰੀ ਆਨ ਜੱਟਾ’ ਦਾ ਸੀਕੁਅਲ ਗਿੱਪੀ ਦੀ ਨਵੀਂ ਫ਼ਿਲਮ ‘ਕੈਰੀ ਆਨ ਜੱਟਾ-2’ ਦੀ ਸ਼ੂਟਿੰਗ ਸ਼ੁਰੂ

ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੀ ਬਹੁਪੱਖੀ ਸ਼ਖਸੀਅਤ ਗਿੱਪੀ ਗਰੇਵਾਲ ਨੇ ਦਰਸ਼ਕਾਂ ਵਲੋਂ ਚਿਰਾਂ ਤੋਂ ਉਡੀਕੀ ਜਾ ਰਹੀ ਆਪਣੀ ਫਿਲਮ 'ਕੈਰੀ ਆਨ ਜੱਟਾ-2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਇਹ ਫ਼ਿਲਮ ਸਾਲ 2012 ‘ਚ ਆਈ ਸੁਪਰਹਿੱਟ ਢਿੱਡੀ ਪੀੜਾਂ ਪਾਉਣ ਵਾਲੀ ਪੰਜਾਬੀ...

Music

ਗੀਤਕਾਰ ਪ੍ਰੀਤ ਸੰਘਰੇੜੀ ਵਿਆਹ ਦੇ ਬੰਧਨ ‘ਚ ਬੱਝੇ, ਨਾਮੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ- ਪੰਜਾਬੀ ਸੰਗੀਤਕ ਖੇਤਰ 'ਚ 'ਲਵਲੀ ਵਰਸਿਜ ਪੀਯੂ', 'ਫੋਰਡ 3600' 'ਤੇ 'ਨੰਗੇ ਪੈਰ ਨੱਚੀ' ਵਰਗੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਦੇ ਰਚੇਤਾ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।ਪ੍ਰੀਤ ਸੰਘਰੇੜੀ ਦਾ ਸ਼ੁੱਭ ਵਿਆਹ ਬੀਤੇ ਦਿਨੀਂ...

Music

ਗਾਇਕਾ ਨਿਸ਼ਾ ਬਾਨੋ ਦੇ ਨਵੇਂ ਗੀਤ ‘ਪਰਚੇ ਤੇ ਚਰਚੇ’ ਦੇ ਹੋਏ ਖੂਬ ਚਰਚੇ

ਚੰਡੀਗੜ੍ਹ- ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੱਖ-ਵੱਖ ਗੀਤਾਂ ਅਤੇ ਪਾਲੀਵੁੱਡ ਫਿਲਮਾਂ ਨਾਲ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਨਿਸ਼ਾ ਬਾਨੋ ਦਾ ਨਵਾਂ ਗੀਤ 'ਪਰਚੇ ਤੇ ਚਰਚੇ' ਵੀ...

Music

ਵਿਰਾਸਤ ਸੰਧੂ ਦਾ ਗੀਤ ‘ਪੰਜ ਵਜਦੇ ਨੂੰ’ ਸਰੋਤੇ ਵਰਗ ਵਲੋਂ ਬੇਹੱਦ ਪਸੰਦ

ਚੰਡੀਗੜ੍ਹ- ਚਰਚਿਤ ਗੀਤ 'ਯਾਰ ਰੱਖਣੇ ਆ', 'ਗੀਤ ਬੱਬੂ ਮਾਨ ਦਾ' 'ਤੇ 'ਤੇਰੀ ਮਰਜੀ' ਆਦਿ ਸਦਕਾ ਸਰੋਤਿਆਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਉਣ ਵਾਲਾ ਸੁਰ, ਸ਼ਬਦ ਤੇ ਅਦਾ ਦਾ ਸੁਮੇਲ ਗਾਇਕ ਵਿਰਾਸਤ ਸੰਧੂ ਹਾਲ ਹੀ 'ਚ ਆਪਣਾ ਨਵਾਂ ਭੰਗੜੇ ਵਾਲਾ ਗੀਤ...

Music

ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਲੈਂਡਲਾਰਡ’ ਹਰ ਇਕ ਜ਼ੁਬਾਨ ‘ਤੇ

ਚੰਡੀਗੜ੍ਹ- ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਇਕ ਹੋਰ ਖੂਬਸੂਰਤ ਨਵਾਂ ਗੀਤ 'ਲੈਂਡਲਾਰਡ' ਇਨੀਂ ਦਿਨੀਂ ਹਰ ਇਕ ਜ਼ੁਬਾਨ 'ਤੇ ਨਜ਼ਰ ਆ ਰਿਹਾ ਹੈ। ਗੀਤ ਨੂੰ ਰਾਜਵੀਰ ਜਵੰਦਾ ਨੇ ਬਹੁਤ...

1 2 6
Page 1 of 6